ਗੁਰਦਾਸਪੁਰ:- ਦਸਤੀ ਹਥਿਆਰ ਨਾਲ ਲੈਸ ਹੋ ਰੈਸਟੋਰੈਂਟ ਦੇ ਮੁਲਾਜ਼ਿਮਾ ਨਾਲ ਕੀਤੀ ਕੁਟਮਾਰ, ਇਰਾਦਾ ਕਤਲ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

ਗੁਰਦਾਸਪੁਰ, 20 ਜੂਨ 2022 (ਮੰਨਣ ਸੈਣੀ)। ਗੁਰਦਾਸਪੁਰ ਦੀ ਰੰਧਾਵਾ ਕਲੋਨੀ ਵਿੱਖੇ ਸਥਿਤ ਬ੍ਰਦਰਜ ਕੈਟਰ ਰੈਸਟੋਰੈਂਟ ਅੰਦਰ ਕਰੀਬ ਦੱਸ ਵਿਅਕਤੀਆਂ ਵੱਲੋਂ ਦਸਤੀ ਹਥਿਆਰਾਂ ਨਾਲ ਲੈਸ ਹੋ ਕੇ ਰੈਸਟੋਰੈਂਟ ਦੇ ਮੁਲਾਜ਼ਿਮਾ ਨਾਲ ਕੁਟਮਾਰ ਕਰਨ ਤੇ ਥਾਨਾ ਸਿਟੀ ਦੀ ਪੁਲਿਸ ਨੇ ਇਰਾਦਾ ਕਤਲ ਸਮੇਤ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਾਰੇ ਦੋਸ਼ੀ ਫਰਾਰ ਦੱਸੇ … Continue reading ਗੁਰਦਾਸਪੁਰ:- ਦਸਤੀ ਹਥਿਆਰ ਨਾਲ ਲੈਸ ਹੋ ਰੈਸਟੋਰੈਂਟ ਦੇ ਮੁਲਾਜ਼ਿਮਾ ਨਾਲ ਕੀਤੀ ਕੁਟਮਾਰ, ਇਰਾਦਾ ਕਤਲ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ